ਨੇਤਰਹੀਣ ਅਤੇ ਸੁਣਨ ਤੋਂ ਅਸਮਰੱਥ

ਨੇਤਰਹੀਣਾਂ ਲਈ ਸੇਵਾਵਾਂ

ਆਪਣੀ ਮੈਂਬਰ ਸਮੱਗਰੀ ਵੱਡੇ ਪ੍ਰਿੰਟ ਜਾਂ ਆਡੀਓ ਵਿੱਚ ਪ੍ਰਾਪਤ ਕਰਨ ਲਈ, Partnership ਮੈਂਬਰ ਸੇਵਾਵਾਂ ਵਿਭਾਗ (Partnership Member Services Department) ਨਾਲ (800) 863-4155 'ਤੇ ਸੰਪਰਕ ਕਰੋ। ਬ੍ਰੇਲ ਸੰਸਕਰਣ ਉਹਨਾਂ ਮੈਂਬਰਾਂ ਲਈ ਉਪਲਬਧ ਹਨ ਜੋ ਨੇਤਰਹੀਣ ਅਤੇ ਸੁਣਨ ਤੋਂ ਅਸਮਰੱਥ ਹਨ।


ਸੁਣਨ ਅਤੇ ਬੋਲਣ ਤੋਂ ਅਸਮਰੱਥਾਂ ਲਈ ਸੇਵਾਵਾਂ

ਤੁਸੀਂ California ਦੀ ਰੀਲੇਅ ਸੇਵਾ (TTY) ਰਾਹੀਂ (800) 735-2929 'ਤੇ ਕਾਲ ਕਰਕੇ ਜਾਂ 711 'ਤੇ ਕਾਲ ਕਰਕੇ Partnership ਮੈਂਬਰ ਸੇਵਾਵਾਂ ਵਿਭਾਗ (Partnership Member Services Department) ਨਾਲ ਸੰਪਰਕ ਕਰ ਸਕਦੇ ਹੋ।

ਸੈਨਤ ਭਾਸ਼ਾ ਦੁਭਾਸ਼ੀਏ ਬਾਰੇ ਜਾਣਕਾਰੀ ਲਈ, ਸਾਡੇ ਮੈਂਬਰ ਸਰਵਿਸਿਜ਼ ਵਿਭਾਗ ਨਾਲ (800) 863-4155 'ਤੇ ਸੰਪਰਕ ਕਰੋ।​

​​